Soohe Akhar

Uncategorized

ਕਵਿਤਾ ਲਿਖਣਾ

ਕਵਿਤਾ ਲਿਖਣਾਕੁਦਰਤ ਦੇ ਹੱਥਾਂ ਨੂੰਆਪਣੇ ਨੰਗੇ ਪਿੰਡੇ ਤੇ ਮਹਿਸੂਸ ਕਰਨਾ ਹੈਤੇ ਮੁਹੱਬਤ ਕਰਨਾਕਿਸੇ ਦੇ ਬਰਾਬਰ ਦਾ ਹੋਣਾ ਹੈਕਿਸੇ ਨੂੰ ਬਰਾਬਰ ਦਾ ਕਰਨਾ ਹੈਛੋਟਾ ਜਾਂ ਵੱਡਾ ਹੋਣਾ ਨਹੀਂ ਹੈਮੁਹੱਬਤ ਕਰਨਾਧਰਤੀ ਤੇ ਖੜ ਕੇ ਅਸਮਾਨ ਵੱਲ ਵੇਖਣਾ ਹੈਕਿਸੇ ਦੇ ਲਹੂ ਨੂੰ ਆਪਣੇ ਅੰਦਰ ਤੁਰਦੇ ਮਹਿਸੂਸ ਕਰਨਾ ਹੈਉਡੀਕ ਦੇ ਜ਼ਹਿਰ ਨੂੰਘੁੱਟ ਘੁੱਟ ਕਰਕੇ ਪੀਣਾ ਹੈਟੁੱਟੀ ਹੋਈ ਉਮੀਦ ਨੂੰ …

ਕਵਿਤਾ ਲਿਖਣਾ Read More »

ਚਾਨਣ ਵਰਗੀ ਕੁੜੀ

ਕਿਸੇ ਦੋ ਜਾਣਿਆ ਦੀ ਪਹਿਲੀ ਮੁਲਾਕਾਤ ਇੱਕ ਆਦਮੀ , ਇੱਕ ਔਰਤ ਤੇ ਪਹਿਲੀ ਮੁਲਾਕਾਤ ਦੇ ਪਹਿਲੇ ਸ਼ਬਦ ਇਹ ਹੋਣ ਸੋਚਿਆ ਵੀ ਨਹੀਂ ਜਾ ਸਕਦਾ ਉਹ ਸਾਦ ਮੁਰਾਦੀ ਜਿਹੀ ਮੇਰੇ ਸਾਹਮਣੇ ਖੜੀ ਸੀ ਬਿਨਾ ਮੇਕਅੱਪ ਮੈਂ ਉਸ ਦਾ ਹਾਲ ਪੁੱਛਿਆ ਪਰ ਜਵਾਬ ਵਿੱਚ ਮੁਕਤੀ ਨੇ ਕਿਹਾ “ ਇਹ ਸ਼ਮਸ਼ਾਨ ਘਾਟ ਹੈ ਮੈਂ ਇੱਕ ਦਿਨ ਏਥੇ ਆ …

ਚਾਨਣ ਵਰਗੀ ਕੁੜੀ Read More »